Get Social !!!


  • AAP needs some serious people in Punjab leadership, not comedians: Jagmeet Brar
    ਆਮ ਆਦਮੀ ਪਾਰਟੀ ਵਿੱਚ ਮਸਖਰੇ ਨਹੀਂ ਸੂਝਵਾਨ ਲੋਕ ਆਉਣੇ ਚਾਹੀਦੇ ਹਨ: ਜਗਮੀਤ ਬਰਾੜ

ਆਮ ਆਦਮੀ ਪਾਰਟੀ ਵਿੱਚ ਮਸਖਰੇ ਨਹੀਂ ਸਗੋਂ ਸੂਝਵਾਨ ਲੋਕ ਆਉਣੇ ਚਾਹੀਦੇ ਹਨ, ਇਹ ਕਹਿਣਾ ਹੈ ਪੰਜਾਬ ਵਿੱਚ ਟੀਐਮਸੀ ਪ੍ਰਧਾਨ ਜਗਮੀਤ ਬਰਾੜ ਦਾ, ਜਿਨਾਂ ਦਾ ਇਸ਼ਾਰਾ ਭਗਵੰਤ ਮਾਨ ਨੂੰ ਪ੍ਰਧਾਨ ਬਣਾਏ ਜਾਣ ਨੂੰ ਲੈਕੇ ਸੀ। ਚੰਡੀਗੜ੍ਹ ਵਿਖੇ ਪ੍ਰੇਸ ਕਾਨਫ੍ਰੇਂਸ ਕਰਦਿਆਂ ਜਗਮੀਤ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ 5 ਸ਼ਹਿਰਾਂ ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਵਿੱਚ ਹਿੱਸਾ ਲਏਗੀ ਤੇ ਇਸ ਲਈ 75 ਵਰਕਿੰਗ ਕਮੇਟੀ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਗਿਆ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.