Get Social !!!


  • Jalandhar: People themselves punished a thief, informed police later
    ਜਲੰਧਰ: ਲੋਕਾਂ ਨੇ ਚੋਰ ਦਾ ਕੁਟਾਪਾ ਚਾੜਿਆ ਅਤੇ ਖੁਦ ਹੀ ਦਿੱਤੀ ਸਜਾ

ਜਲੰਧਰ ਵਿਖੇ ਅਜੀਤ ਨਗਰ ਦੇ ਲੋਕਾਂ ਨੇ ਇੱਕ ਸਾਈਕਲ ਚੋਰ ਨੂੰ ਕਾਬੂ ਕਰਕੇ ਉਸਦਾ ਕੁਟਾਪਾ ਚਾੜਿਆ ਅਤੇ ਪੁਲਿਸ ਤੋਂ ਪਹਿਲਾਂ ਉਸਨੂੰ ਖੁਦ ਹੀ ਸਜਾ ਦਿੱਤੀ। ਇਨ੍ਹਾਂ ਹੀ ਨਹੀਂ ਚੋਰ ਦਾ ਸਿਰ ਮੁੰਡਵਾ ਤੇ ਉਸਨੂੰ ਇਲਾਕੇ ਵਿੱਚ ਘੁਮਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਨਿੱਤ ਦਿਨ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾਂਦੀਆਂ ਹਨ ਅਤੇ ਪੁਲਿਸ ਕੁਝ ਕਰ ਨਹੀਂ ਪਾਉਂਦੀ ਇਸਲਈ ਉਨ੍ਹਾਂ ਖੁਦ ਹੀ ਇਸ ਚੋਰ ਨੂੰ ਸਜਾ ਦੇ ਦਿੱਤੀ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.