Get Social !!!


  • PSEB Exam 2017 results declared: Girls bag top 3 positions
    ਪੰਜਾਬ ਬੋਰਡ ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਲੁਧਿਆਣਾ ਦੀ ਅਮੀਸ਼ਾ ਪਹਿਲੇ ਸਥਾਨ ‘ਤੇ ਰਹੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਲੁਧਿਆਣਾ ਦੀਆਂ ਦੋ ਕੁੜੀਆਂ ਨੇ ਪਹਿਲੇ ਅਤੇ ਦੂਜੇ ਸਥਾਨ 'ਤੇ ਬਾਜ਼ੀ ਮਾਰੀ ਹੈ। ਪਹਿਲੇ ਸਥਾਨ 'ਤੇ ਲੁਧਿਆਣਾ ਦੀ ਅਮੀਸ਼ਾ ਅਰੋੜਾ, ਦੂਜੇ ਸਥਾਨ 'ਤੇ ਪ੍ਰਭਜੋਤ ਅਰੋੜਾ ਅਤੇ ਤੀਜੇ ਸਥਾਨ 'ਤੇ ਗੁਰਦਾਸਪੁਰ ਦੀ ਰੀਆ ਨੇ ਬਾਜ਼ੀ ਮਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਆਰ. ਐੱਸ. ਮਾਡਲ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਦੀ ਅਮੀਸ਼ਾ ਅਰੋੜਾ ਨੇ 98.44 ਫੀਸਦੀ ਨੰਬਰ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ੀਅਨ ਅਧਿਕਾਰੀਆਂ ਅਤੇ ਖੁਫੀਆ ਸੇਵਾਵਾਂ ਖਿਲਾਫ ਪਾਬੰਦੀਆਂ ਐਲਾਨੀਆਂ ਹਨ। ਅਮੇਰੀਕਾ ਦਾ ਇਲਜਾਮ ਹੈ ਕਿ ਰੂਸ ਨੇ ਅਮੇਰੀਕੀ ਸਿਆਸੀ ਸਾਇਟਾਂ ਅਤੇ ਈਮੇਲ ਅਮੇਰੀਕਾ ਦੇ ਰਾਸ਼ਟ੍ਰਪਤੀ ਬਰਾਕ ੳਬਾਮਾ

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.