Get Social !!!


  • Pakistan may face surgical strike again: Kiran Rijiju
    ਪਾਕਿਸਤਾਨ ‘ਤੇ ਮੁੜ ਤੋਂ ਸਰਜਿਕਲ ਸਟ੍ਰਾਈਕ ਹੋ ਸਕਦਾ ਹੈ: ਰਜਿਜੂ

ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਜੰਗਬੰਧੀ ਦੀ ਉਲੰਘਣਾ, ਸਰਹੱਦ ‘ਤੇ ਘੁਸਪੈਠ ਅਤੇ ਜਵਾਨਾਂ ਨੂੰ ਮਾਰੇ ਜਾਣ ਦੇ ਮਾਮਲੇ ਵਿੱਚ ਬੋਲਦਿਆਂ ਕਿਰਣ ਰਜਿਜੂ ਨੇ ਕਿਹਾ ਕਿ ਪਾਕਿਸਤਾਨ ‘ਤੇ ਮੁੜ ਤੋਂ ਸਰਜਿਕਲ ਸਟ੍ਰਾਈਕ ਜਿਹਾ ਹਮਲਾ ਹੋ ਸਕਦਾ ਹੈ। ਇਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ Whatsapp ਜ਼ਰਿਏ ਗਰੁਪ ਬਣਾ ਕੇ ਨਪਾਕ ਹਰਕਤਾਂ ਨੂੰ ਅੰਜਾਮ ਦੇਣ ਲਈ ਪਲਾਨਿੰਗ ਕਰਦੇ ਹਨ, ਜੋ ਕਿ ਛੇਤੀ ਹੀ ਰੋਕ ਦਿੱਤੀ ਜਾਵੇਗੀ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.