Get Social !!!


  • Punja govt hopes to earn Rs 300 crore from new ad policy
    ਨਵੀਂ ਵਿਗਿਆਪਨ ਪਾਲਿਸੀ ਤਹਿਤ ਪੰਜਾਬ ਸਰਕਾਰ ਹਰ ਸਾਲ ਕਮਾਏਗੀ 300 ਕਰੋੜ ਰੁਪਏ : ਸਿੱਧੂ

ਨਵੀਂ ਵਿਗਿਆਪਨ ਪਾਲਿਸੀ ਤਹਿਤ ਪੰਜਾਬ ਸਰਕਾਰ ਹਰ ਸਾਲ ਕਮਾਏਗੀ 300 ਕਰੋੜ ਰੁਪਏ, ਇਹ ਕਹਿਣਾ ਹੈ ਪੰਜਾਬ ਦੇ ਸਥਾਨਕ ਸਰਕਾਰਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ। ਸਿੱਧੂ ਨੇ ਕਿਹਾ ਕਿ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ 'ਚ ਵਿਗਿਆਪਨਬਾਜ਼ੀ ਤੋਂ ਆਮਦਨ ਦਾ ਕਾਫੀ ਸਕੋਪ ਹੈ ਪਰ ਮੌਜੂਦਾ ਸਮੇਂ 'ਚ ਨਾਮਾਤਰ ਰੈਵੇਨਿਊ ਆ ਰਿਹਾ ਹੈ। ਹੁਣ ਆਮਦਨ ਵਧਾਉਣ ਲਈ ਨਵੀਂ ਪਾਲਿਸੀ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.