Get Social !!!


  • AAP is on the verge of extinction: Valtoha
    ‘ਆਪ’ ਵਿਧਾਇਕਾਂ ਨੂੰ ਕੋਈ ਨਹੀਂ ਤੋੜ ਰਿਹਾ, ਇਹ ਖੁਦ ਹੀ ਖਤਮ ਹੋਣ ਦੇ ਕਗਾਰ ‘ਤੇ ਹਨ: ਵਿਰਸਾ ਸਿੰਘ ਵਲਟੋਹਾ

ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ‘ਆਪ’ ਵਿਧਾਇਕ ਫੂਲਕਾ ਵੱਲੋਂ ਜੋ ਬਿਆਨ ਦਿੱਤਾ ਜਾ ਰਿਹੈ ਕਿ ਹੋਰਨਾਂ ਪਾਰਟੀਆਂ ਵੱਲੋਂ ‘ਆਪ’ ਵਿਧਾਇਕਾਂ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗਲਤ ਉਨ੍ਹਾਂ ਕਿਹਾ ਕਿ ਇਹ ਪਾਰਟੀ ਖਤਮ ਹੋਣ ਦੇ ਕਗਾਰ ‘ਤੇ ਹੈ ਇਸ ਲਈ ਅਜਿਹਾ ਕਿਹਾ ਜਾ ਰਿਹਾ ਹੈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.