Get Social !!!


  • Barnala: 6 bookies arrested, 9 mobile phone and cash recovered
    ਬਰਨਾਲਾ- 6 ਸੱਟੇਬਾਜ਼ ਗ੍ਰਿਫਤਾਰ, 9 ਮੋਬਾਇਲ ਤੇ 27 ਹਜ਼ਾਰ ਰੁਪਏ ਬਰਾਮਦ

ਬਰਨਾਲਾ ਪੁਲਿਸ ਨੇ ਆਈ ਪੀ ਐਲ ਕ੍ਰਿਕਟ ਮੈਚਾਂ ਤੇ ਸੱਟਾਂ ਲਾਉਣ ਵਾਲੇ ਇੱਕ ਗਿਰੋਹ ਦੇ ਛੇ ਮੈਬਰਾਂ ਨੂੰ ਗਿਫ੍ਰਤਾਰ ਕੀਤਾ ਹੈ ਤੇ ਗਿਰੋਹ ਦਾ ਮੁਖੀ ਪੁਲਿਸ ਦੀ ਗ੍ਰਿਫਤ ਤੋ ਹੈ ਬਾਹਰ ਤੇ ਇਹਨਾਂ ਪਾਸੋ ਇੱਕ ਐਲ ਸੀ ਡੀ ਨੌ ਮੋਬਾਈਲ ਫੋਨ ਸਤਾਈ ਹਜਾਰ ਪੰਜ ਸੌ ਦੀ ਨਗਦੀ ਬਰਾਮਦ ਕੀਤੀ ਗਈ ਹੈ ਤੇ ਪੁਲਿਸ ਵੱਲੋ ਰਿਮਾਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪ੍ਰਗਟਾਈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.