Get Social !!!


  • Batala: 2 arrested for supplying illicit liquor
    ਬਟਾਲਾ: ਸ਼ਰਾਬ ਤਸਕਰੀ ਦੇ ਦੋਸ਼ ਵੱਜੋਂ 2 ਕਾਬੂ

ਬਟਾਲਾ ਵਿਖੇ ਸ਼ਰਾਬ ਤਸਕਰੀ ਦੇ ਦੋਸ਼ ਵੱਜੋਂ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਕੋਲੋਂ 30 ਪੋਟੀਆਂ ਸ਼ਰਾਬ ਬਰਾਮਦ ਹੋਈ ਹੈ। ਇਹ ਲੋਕ ਜਿਲਾ ਅੰਮ੍ਰਿਤਸਰ ਤੋਂ ਆਪਣੀ ਇਨੋਵਾ ਗੱਡੀ ਵਿੱਚ ਇਹ ਖੇਪ ਲੈ ਕੇ ਆ ਰਹੇ ਸਨ ਕਿ ਪੁਲਿਸ ਨੇ ਇਨ੍ਹਾਂ ਨੂੰ ਘੇਰ ਲਿਆ, ਫਿਲਹਾਲ ਪੁਲਿਸ ਪੂਰੇ ਨੈਟਵਰਕ ਦੇ ਤਾਰ ਖੰਗਾਲਣ ਵਿੱਚ ਜੁਟੀ ਹੈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.