Get Social !!!


  • Bathinda bus burnt; bail granted to driver and owner hours after arrest
    ਬਠਿੰਡਾ- ਰਾਮਪੁਰਾ ਬੱਸ ਹਾਦਸੇ ਵਿੱਚ ਡ੍ਰਾਇਵਰ ਤੇ ਬੱਸ ਮਾਲਿਕ ਨੂੰ ਮਿਲੀ ਜ਼ਮਾਨਤ

ਬਠਿੰਡਾ ਦੇ ਰਾਮਪੁਰਾ ਵਿਖੇ ਵਾਪਰੇ ਬੱਸ ਨੂੰ ਅੱਗ ਲੱਗਣ ਦੇ ਹਾਦਸੇ ਵਿੱਚ ਡ੍ਰਾਇਵਰ ਤੇ ਬੱਸ ਮਾਲਿਕ ਨੂੰ ਗ੍ਰਿਫਤਾਰੀ ਦੇ ਕੁਝ ਹੀ ਦੇਰ ਬਾਅਦ ਜ਼ਮਾਨਤ ਵੀ ਮਿਲ ਗਈ। ਇਹ ਹਾਦਸਾ 13 ਮਈ ਨੂੰ ਵਾਪਰਿਆ ਸੀ। ਫਿਲਹਾਲ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.