Get Social !!!


  • Car looted at gunpoint in Malout
    ਮਲੋਟ: ਦਿਨ ਦਿਹਾੜੇ ਕਾਰ ਲੁੱਟ ਕੇ ਲੁਟੇਰੇ ਫਰਾਰ

ਮਲੋਟ ਵਿੱਚ ਦਿਨ ਦਿਹਾੜੇ ਕਾਰ ਲੁੱਟ ਕੇ ਲੁਟੇਰੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਦੀ ਸਵਿਫਟ ਕਾਰ ਲੁੱਟ ਲਈ ਗਈ ਅਤੇ ਉਹ ਇੱਕ ਮਿਛਾਈ ਦੀ ਦੁਕਾਨ ਦੇ ਬਾਹਰ ਕਾਰ ਖੜੀ ਕਰ ਕੇ ਕਿਤੇ ਗਿਆ ਸੀ, ਬਾਅਦ ਵਿੱਚ 3 ਲੁਟੇਰਿਆਂ ਨੇ ਉਸ ਨੂੰ ਧੱਕਾ ਦੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.