Get Social !!!


  • Gurdaspur: Lady in an infiltration attempt killed by BSF
    ਗੁਰਦਾਸਪੁਰ- ਘੁਸਪੈਠ ਕਰ ਰਹੀ ਮਹਿਲਾ ਨੂੰ ਜਵਾਨਾਂ ਨੇ ਕੀਤਾ ਢੇਰ

ਗੁਰਦਾਸਪੁਰ ਨੇੜੇ ਬਰਿਯਾਲ ਸਰਹੱਦ 'ਤੇ ਘੁਸਪੈਠ ਦੀ ਕੋਸ਼ਿਸ਼ ਕਰ ਰਹੀ ਮਹਿਲਾ ਨੂੰ ਜਵਾਨਾਂ ਨੇ ਢੇਰ ਕਰ ਦਿੱਤਾ। ਇਸ ਮਹਿਲਾਨੂੰ ਰੁਕਣ ਦੀ ਚਿਤਾਵਨੀ ਦਿੱਤੀ ਗਈ ਸੀ, ਜੋ ਕਿ ਨਹੀਂ ਰੁਕੀ ਤੇ ਫਿਰ ਜਵਾਨਾਂ ਨੇ ਇਸ 60-65 ਸਾਲ ਦੀ ਮਹਿਲਾ ਨੂੰ ਗੋਲੀਆਂ ਨਾਲ ਢੇਰ ਕਰ ਦਿੱਤਾ।

Chakde TV is the First 4K Punjabi TV channel. Non-biased News every 4 hours, watch debate show “Bhakhdiya Khabran” 5 days a week from 09:00 – 11:00 PM EST from Sunday to Thursday. Download Chakde TV APP, follow us on Facebook, twitter for news, updates & stay connected with “Unbiased Reporting”.